About
Contact
About
Contact
Home
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Home
ਪੰਜਾਬ
All
ਠੀਕਰ ਫੋਰਿ ਦਿਲੀਸ ਸਿਰਿ...
ਪੰਜਾਬ
-
24-12-2025
ਸਵਾ ਲਾਖ ਸੇ ਏਕ ਲੜਾਊਂ: ਸਾਕਾ ਚਮਕੌਰ ਸਾਹਿਬ
ਪੰਜਾਬ
-
24-12-2025
ਬੇਮਿਸਾਲ ਸਫ਼ਰ-ਏ-ਸ਼ਹਾਦਤ
ਪੰਜਾਬ
-
24-12-2025
ਤੱਤੇ ਲਹੂ ਨਾਲ ਲਿਖੀ ਦਾਸਤਾਨ
ਪੰਜਾਬ
-
24-12-2025
ਦੇਸ਼
All
13 ਸਾਲ ਦੀ ਉਮਰ ਤੋਂ ਨਸ਼ੇ ਕਰਨ ਲੱਗੇ ਵਿਦਿਆਰਥੀ
ਦੇਸ਼
-
13-12-2025
ਲੋਕ ਸਭਾ 'ਚ ਪਾਸ ਹੋਇਆ ਕੇਂਦਰੀ ਐਕਸਾਈਜ਼ (ਸੋਧ) ਬਿੱਲ
ਦੇਸ਼
-
03-12-2025
ਲੋਕ ਸਭਾ 'ਚ ਗੂੰਜਿਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ
ਦੇਸ਼
-
03-12-2025
ਸਰਕਾਰ ਨੇ ਮੋਬਾਈਲ ਫੋਨਾਂ 'ਚ 'ਸੰਚਾਰ ਸਾਥੀ' ਪ੍ਰੀ ਇੰਸਟਾਲ ਕਰਨ ਦਾ ਆਦੇਸ਼ ਵਾਪਸ ਲਿਆ
ਦੇਸ਼
-
03-12-2025
ਰਾਜਨੀਤੀ
All
ਚੋਣ-ਖ਼ਬਰਾਂ
ਰਾਏ-ਖ਼ਬਰਾਂ
‘ਸਵਸਥ ਨਾਰੀ ਸਸ਼ਕਤ ਪਰਿਵਾਰ’ ਮੁਹਿੰਮ ਦੀ ਹਕੀਕਤ
ਰਾਜਨੀਤੀ
-
14-10-2025
ਬਿਹਾਰ ਦੀ ਹਕੀਕਤ ਅਤੇ ਨਕਦਨਾਵੇਂ ਦੀ ਸਿਆਸਤ
ਰਾਜਨੀਤੀ
-
14-10-2025
ਭਾਰਤ ਵਿੱਚ ਬਜ਼ੁਰਗਾਂ ਦੀ ਹੋਣੀ
ਰਾਜਨੀਤੀ
-
04-10-2025
ਹੜ੍ਹਾਂ ਤੋਂ ਬਚਾਅ ਲਈ ਕੌਮੀ ਨੀਤੀ ਦੀ ਲੋੜ
ਰਾਜਨੀਤੀ
-
04-10-2025
ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ ਮਲਾਈ
-
20-11-2022
ਸਿਹਤਮੰਦ ਜੀਵਨਸ਼ੈਲੀ ਅਪਣਾਓ
-
27-05-2025
ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ
-
02-05-2025
ਮੋਬਾਈਲ ਦੀ ਦੁਰਵਰਤੋਂ
-
19-04-2025
ਪੇਟ ਦੇ ਜ਼ਖ਼ਮ: ਕਾਰਨ, ਲੱਛਣ ਤੇ ਬਚਾਓ
-
01-04-2025
ਕਾਰੋਬਾਰ
All
ਨਿੱਜੀ-ਵਿੱਤ
ਮਾਰਕੀਟ
AI BCG Report India: ਭਾਰਤ ਦਾ AI ਬਾਜ਼ਾਰ 2027 ਤੱਕ 17 ਅਰਬ ਡਾਲਰ ਨੂੰ ਛੂਹ ਸਕਦੈ
ਕਾਰੋਬਾਰ
-
11-06-2025
ਮੂਧੇ ਮੂੰਹ ਡਿੱਗਣ ਤੋਂ ਇਕ ਦਿਨ ਮਗਰੋਂ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ ਸ਼ੇਅਰ ਬਾਜ਼ਾਰ
ਕਾਰੋਬਾਰ
-
07-04-2025
ਸੰਸਾਰ
All
ਅਫਰੀਕਾ
ਅਮਰੀਕਾ
ਯੂਰਪ
ਖ਼ਤਮ ਹੋਵੇਗਾ ਭਾਰਤ 'ਤੇ ਲੱਗਾ ਅਮਰੀਕੀ ਟੈਰਿਫ਼ ! ਜਨਵਰੀ ਤੋਂ ਮੁੜ ਸ਼ੁਰੂ ਹੋਵੇਗੀ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ
ਅਮਰੀਕਾ
-
24-12-2025
ਟਰੰਪ ਨੇ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਦੁਹਰਾਇਆ
ਅਮਰੀਕਾ
-
24-12-2025
ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ
ਅਮਰੀਕਾ
-
24-12-2025
ਚੀਨ ਭਾਰਤ-ਅਮਰੀਕਾ ਦੋਸਤੀ 'ਚ ਪਾਉਣਾ ਚਾਹੁੰਦਾ ਹੈ ਵਿਘਨ, LAC 'ਤੇ ਤਣਾਅ ਘਟਾਉਣ ਪਿੱਛੇ ਵੱਡੀ ਚਾਲ: US ਰਿਪੋਰਟ
ਅਮਰੀਕਾ
-
24-12-2025
ਤਿੰਨ ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਟਰੰਪ ਦੇ ਭਾਰਤ ’ਤੇ 50 ਫੀਸਦ ਟੈਰਿਫ ਨੂੰ ਖਤਮ ਕਰਨ ਦੀ ਮੰਗ
-
13-12-2025
ਸਿੱਖ ਤੇ ਭਾਰਤੀ ਡਰਾਈਵਰਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ-ਹਰਮੀਤ ਢਿਲੋਂ
-
30-10-2025
ਭਾਰਤ ਸਣੇ ਹੋਰ ਮੁਲਕਾਂ ’ਤੇ ਅਮਰੀਕੀ ਟੈਰਿਫ 7 ਤੋਂ ਹੋਣਗੇ ਲਾਗੂ
-
01-08-2025
ਸਿੱਖ ਇਤਿਹਾਸ ਸਿੱਖ ਮੁੱਦੇ ’ਤੇ ਸਿੱਖ ਗਤੀਵਿਧੀਆਂ ਲਈ ਮਨਟੀਕਾ ਕੈਲੀਫੋਰਨੀਆ ਤੋਂ ਸਿੱਖ ਪਲੇਟਫਾਰਮ ਦੀ ਸ਼ੁਰੂਆਤ
-
14-06-2023
ਖ਼ਤਮ ਹੋਵੇਗਾ ਭਾਰਤ 'ਤੇ ਲੱਗਾ ਅਮਰੀਕੀ ਟੈਰਿਫ਼ ! ਜਨਵਰੀ ਤੋਂ ਮੁੜ ਸ਼ੁਰੂ ਹੋਵੇਗੀ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਗੱਲਬਾਤ
-
24-12-2025
ਟਰੰਪ ਨੇ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਦੁਹਰਾਇਆ
-
24-12-2025
ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ
-
24-12-2025
ਚੀਨ ਭਾਰਤ-ਅਮਰੀਕਾ ਦੋਸਤੀ 'ਚ ਪਾਉਣਾ ਚਾਹੁੰਦਾ ਹੈ ਵਿਘਨ, LAC 'ਤੇ ਤਣਾਅ ਘਟਾਉਣ ਪਿੱਛੇ ਵੱਡੀ ਚਾਲ: US ਰਿਪੋਰਟ
-
24-12-2025
ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਵਿਚਾਲੇ ਪਰਮਾਣੂ ਪਣਡੁੱਬੀ ਸਮਝੌਤੇ ਸਬੰਧੀ ਸਹਿਮਤੀ
-
14-03-2023
ਅਮਰੀਕਾ ’ਚ ਨੌਕਰੀ ਤੋਂ ਕੱਢੇ ਪ੍ਰਵਾਸੀਆਂ ਦੇ ਹੱਕ ਵਿਚ ਨਿਤਰਿਆ ਇੰਮੀਗ੍ਰੇਸ਼ਨ ਵਿਭਾਗ
-
26-11-2022
ਯੂਕੇ: ਜੌਹਨਸਨ ਮੁੜ ਬਣ ਸਕਦੇ ਨੇ ਪ੍ਰਧਾਨ ਮੰਤਰੀ
-
21-10-2022
21 ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ
-
11-09-2021
ਤਕਨੀਕੀ
All
ਕੰਪਿਊਟਰ
ਤਕਨੀਕੀ ਟਿਪ
ਨਿੱਜੀ ਤਕਨੀਕੀ
ਮੋਬਾਈਲ
ਖੇਡ
All
ਐਨਐਲਐਫ
ਕ੍ਰਿਕਟ
ਟੈਨਿਸ
ਫੁੱਟਬਾਲ
ਮੁੱਕੇਬਾਜ਼ੀ
ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਵਾਪਸ ਲਿਆ
ਖੇਡ
-
13-12-2025
ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2030 ਦੀ ਮਿਲੀ ਮੇਜ਼ਬਾਨੀ
ਖੇਡ
-
26-11-2025
ਜੂਨੀਅਰ ਮਹਿਲਾ ਹਾਕੀ ਕੱਪ ਲਈ ਭਾਰਤੀ ਟੀਮ ਦਾ ਐਲਾਨ
ਖੇਡ
-
11-11-2025
ਜੰਮੂ ਕਸ਼ਮੀਰ ਨੇ ਪਹਿਲੀ ਵਾਰ ਦਿੱਲੀ ਨੂੰ ਹਰਾਇਆ
ਖੇਡ
-
11-11-2025
ਮਨੋਰੰਜਨ
All
ਗੀਤ
ਟੀਵੀ ਨਾਟਕ
ਫਿਲਮਾਂ
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
ਫਿਲਮਾਂ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
ਫਿਲਮਾਂ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
ਫਿਲਮਾਂ
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
ਫਿਲਮਾਂ
-
01-08-2025
ਕੌਮੀ ਫਿਲਮੀ ਐਵਾਰਡ: ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਬਣੇ ਸਰਵੋਤਮ ਅਦਾਕਾਰ
-
23-09-2025
ਮੋਹਨਲਾਲ, ਸ਼ਾਹਰੁਖ, ਮੈਸੀ ਤੇ ਰਾਣੀ ਮੁਖਰਜੀ ਨੂੰ ਕੌਮੀ ਫਿਲਮ ਐਵਾਰਡ
-
23-09-2025
ਦਲੇਰ ਧੀਆਂ ਦੀ ਕਹਾਣੀ ‘ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ-2’
-
09-08-2025
ਰਵਾਇਤੀ ਗਾਇਕੀ ਨੂੰ ਪ੍ਰਣਾਇਆ ਰਾਗੀ ਹਰਮਿੰਦਰ ਸਿੰਘ ਜਲਾਲ
-
01-08-2025
ਵੀਡੀਓ
Home
News
'ਸ਼ਹੀਦੀ-ਸਭਾ-ਦੌਰਾਨ-20-ਕਲੀਨਿਕ,-7-ਡਿਸਪੈਂਸਰੀਆਂ,-41-ਐਂਬੂਲੈਂਸਾਂ-ਦੇ-ਨਾਲ-ਨਾਲ-24-ਘੰਟੇ-ਐਮਰਜੈਂਸੀ-ਸਿਹਤ-ਸੇਵਾਵਾਂ-ਉਪਲਬੱਧ-ਰਹਿਣਗੀਆਂ'
ਪੰਜਾਬ
'ਸ਼ਹੀਦੀ ਸਭਾ ਦੌਰਾਨ 20 ਕਲੀਨਿਕ, 7 ਡਿਸਪੈਂਸਰੀਆਂ, 41 ਐਂਬੂਲੈਂਸਾਂ ਦੇ ਨਾਲ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਉਪਲਬੱਧ ਰਹਿਣਗੀਆਂ'
by Admin
-
2025-12-24 09:36:42
0 Views
0 Comment
ਸ਼ਹੀਦੀ ਸਭਾ ਨੂੰ ਸਮਰਪਿਤ ਦੋ ਰੋਜ਼ਾ ਖੂਨਦਾਨ ਕੈਂਪ 25 ਤੇ 26 ਦਸੰਬਰ ਨੂੰ ਲੱਗੇਗਾ: ਡਾ. ਬਲਬੀਰ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ: ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਜਿਥੇ ਪੰਜਾਬ ਸਰਕਾਰ ਦੀ ਤਰਫੋ਼ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਨੂੰ ਹਰ ਤਰ੍ਹਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਉਥੇ ਹੀ ਅੰਗਦਾਨ ਤੇ ਖੂਨਦਾਨ ਕਰਨ ਦੀ ਮੁਹਿੰਮ ਨੂੰ ਲੋਕ ਲਹਿਰ ਵਜੋਂ ਪ੍ਰਫੁਲਿਤ ਕਰਨ ਦਾ ਆਗਾਜ਼ 25 ਦਸੰਬਰ ਨੂੰ ਸ਼ਹੀਦਾਂ ਦੀ ਇਸ ਮਹਾਨ ਧਰਤੀ ਤੋਂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਿਵਲ ਹਸਪਤਾਲ ਵਿਖੇ ਸ਼ਹੀਦੀ ਸਭਾ ਮੌਕੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਲਈ ਚਲਾਈਆਂ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਸ਼ਹੀਦੀ ਸਭਾ ਦੌਰਾਨ 25 ਤੇ 26 ਦਸੰਬਰ ਨੂੰ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਰਧਾਲੂ, ਵਿਦਿਆਰਥੀ ਜਾਂ ਨਾਗਰਿਕ ਆਪਣੇ ਆਪ ਨੂੰ ਖੂਨਦਾਨੀ ਵਜੋ਼ ਰਜਿਸਟਰ ਕਰਵਾਉਣ ਲਈ ਹੈਲਪਲਾਈਨ ਨੰਬਰ 104 ਉਤੇ ਮਿਸ ਕਾਲ ਕਰ ਸਕਦਾ ਹੈ ਅਤੇ ਸਬੰਧਤ ਨਾਗਰਿਕ ਦੀ ਰਜਿਸਟਰੇਸ਼ਨ ਹੋਣ ਤੋਂ ਬਾਅਦ ਉਸ ਦਾ ਨਾਮ ਖੂਨਦਾਨੀ ਵਲੰਟੀਅਰਾਂ ਦੀ ਸੂਚੀ ਵਿੱਚ ਦਰਜ ਕਰ ਲਿਆ ਜਾਵੇਗਾ ਅਤੇ ਲੋੜ ਪੈਣ ਤੇ ਹੀ ਖੂਨਦਾਨ ਕਰਵਾਇਆ ਜਾਵੇਗਾ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਸ਼ਹੀਦੀ ਸਭਾ ਦੇ ਪਵਿੱਤਰ ਦਿਹਾੜੇ ਮੌਕੇ ਸਾਰਿਆਂ ਨੂੰ ਜਿੰਦਗੀ ਵਿੱਚ ਘੱਟੋ ਘੱਟ ਇੱਕ ਵਾਰ ਜ਼ਰੂਰ ਖੂਨਦਾਨ ਕਰਨ ਅਤੇ ਮਰਨ ਉਪਰੰਤ ਅੰਗ ਦਾਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਅਤੇ ਮਰਨ ਤੋਂ ਬਾਅਦ ਵੀ ਹੋਰਨਾਂ ਦੀ ਕੀਮਤੀ ਜਿੰਦਗੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੂਨਦਾਨ ਤੇ ਅੰਗਦਾਨ ਕਰਨ ਦੀ ਮੁਹਿੰਮ ਵਿੱਚ ਸਰਗਰਮ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਖੂਨਦਾਨੀ ਵਜੋਂ ਰਜਿਸਟਰੇਸ਼ਨ ਕਰਵਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸ਼ਹੀਦੀ ਸਭਾ ਦੇ ਖੇਤਰ ਵਿੱਚ ਹਰ 500 ਮੀਟਰ ਦੀ ਦੂਰੀ ਉਤੇ ਆਮ ਆਦਮੀ ਕਲੀਨਿਕਾਂ ਨੂੰ ਸਥਾਪਤ ਕੀਤਾ ਗਿਆ ਹੈ ਜਿਥੋ ਸਵੇਰ ਤੋਂ ਸ਼ਾਮ ਤੱਕ ਕੋਈ ਵੀ ਸ਼ਰਧਾਲੂ ਲੋੜ ਪੈਣ *ਤੇ ਮਾਹਿਰ ਡਾਕਟਰਾਂ ਦੀ ਸਲਾਹ ਅਨੁਸਾਰ ਦਵਾਈ ਮੁਫ਼ਤ ਪ੍ਰਾਪਤ ਕਰ ਸਕੇਗਾ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਸਟ ਦੀ ਸੁਵਿਧਾ ਵੀ ਬਿਲਕੁਲ ਮੁਫ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ 7 ਡਿਸਪੈਂਸਰੀਆਂ ਤੋਂ ਇਲਾਵਾ 41 ਐਬੂਲੈਂਸਾਂ 24 ਘੰਟੇ ਸੇਵਾਵਾਂ ਪ੍ਰਦਾਨ ਕਰਨ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ 24 ਘੰਟੇ ਹਰ ਤਰ੍ਹਾਂ ਦੀਆਂ ਐਮਰਜੈਸੀ ਇਲਾਜ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਤੋ਼ ਵੀ 20 ਮਾਹਿਰ ਡਾਕਟਰ ਤਾਇਨਾਤ ਕੀਤੇ ਗਏ ਹਨ ਜਿਹੜੇ ਸਰਕਾਰੀ ਮੈਡੀਕਲ ਕਾਲਜ ਨਾਲ ਤਾਲਮੇਲ ਵਿੱਚ ਰਹਿਣਗੇ ਅਤੇ ਕ੍ਰਿਟੀਕਲ ਕੇਅਰ ਦੇ ਮਾਮਲਿਆਂ ਵਿੱਚ ਸੇਵਾਵਾਂ ਦੇਣਗੇ। ਉਨ੍ਹਾਂ ਕਿਹਾ ਕਿ ਸਾਰੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਵੀ 24 ਘੰਟੇ ਡਾਕਟਰੀ ਸੇਵਾਵਾਂ ਉਪਲਬਧ ਰਹਿਣਗੀਆਂ ਤੇ ਮੈਡੀਕਲ ਸਟਾਫ਼ ਵੀ ਪੂਰੀ ਸ਼ਰਧਾ ਨਾਲ ਸੰਗਤ ਦੀ ਸੇਵਾ ਕਰ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬਹੁਤ ਜਲਦੀ ਹੀ ਕ੍ਰਿਟੀਕਲ ਕੇਅਰ ਬਲਾਕ ਵੀ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸਥਾਪਤ ਕੀਤਾ ਜਾਵੇਗਾ। ਇਸ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਸਮੇਤ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 25 ਤੇ 26 ਦਸੰਬਰ ਨੂੰ ਲਗਾਏ ਜਾਣ ਵਾਲੇ ਖੂਨਦਾਨ ਕੈਂਪਾਂ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ।
Share:
Facebook
Twitter
Google+
Pinterest
Leave a Comment
Your email address will not be published. Required fields are marked *
Post Comment
Category
ਪੰਜਾਬ
ਦੇਸ਼
ਰਾਜਨੀਤੀ
ਕਾਰੋਬਾਰ
ਸੰਸਾਰ
ਤਕਨੀਕੀ
ਖੇਡ
ਮਨੋਰੰਜਨ
Our Advertisement
Latest Post
ਠੀਕਰ ਫੋਰਿ ਦਿਲੀਸ ਸਿਰਿ...
ਪੰਜਾਬ
-
24-12-2025
ਸਵਾ ਲਾਖ ਸੇ ਏਕ ਲੜਾਊਂ: ਸਾਕਾ ਚਮਕੌਰ ਸਾਹਿਬ
ਪੰਜਾਬ
-
24-12-2025
ਬੇਮਿਸਾਲ ਸਫ਼ਰ-ਏ-ਸ਼ਹਾਦਤ
ਪੰਜਾਬ
-
24-12-2025
ਤੱਤੇ ਲਹੂ ਨਾਲ ਲਿਖੀ ਦਾਸਤਾਨ
ਪੰਜਾਬ
-
24-12-2025
×