ਅਚਾਨਕ ਵਿਗੜੀ ਸੋਨੂੰ ਨਿਗਮ ਦੀ ਸਿਹਤ, ਕਰਵਾਇਆ ਹਸਪਤਾਲ ‘ਚ ਦਾਖਲ

ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਸੋਨੂੰ ਨਿਗਮ ਨੂੰ ਪਿੱਠ ‘ਚ ਕਾਫੀ ਦਰਦ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Read more