SBI ਦਾ ਅਲਰਟ! 31 DEC ਤੋਂ ATM ‘ਚੋਂ ਪੈਸੇ ਨਹੀਂ ਕਢਾ ਸਕਣਗੇ ਇਹ ਗਾਹਕ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 31 ਦਸੰਬਰ 2019 ਤੋਂ ਸਾਰੇ ਮੈਗਨੇਟਿਕ ਏ. ਟੀ. ਐੱਮ. ਕਾਰਡ ਨੂੰ ਬਲਾਕ ਕਰਨ ਜਾ ਰਿਹਾ ਹੈ, ਯਾਨੀ ਜਿਨ੍ਹਾਂ ਕੋਲ ਇਸ ਤਰ੍ਹਾਂ ਦਾ ਪੁਰਾਣਾ ਡੈਬਿਟ ਕਾਰਡ ਹੈ ਉਹ ਇਸ ਨਾਲ ਕੋਈ ਟ੍ਰਾਂਜੈਕਸ਼ਨ ਨਹੀਂ ਕਰ ਸਕਣਗੇ। ਬੈਂਕ ਨੇ ਕਿਹਾ ਹੈ ਕਿ ਜੋ ਕਾਰਡ ਬਲਾਕ ਹੋ ਜਾਣਗੇ, ਉਹ ਪੱਕੇ ਤੌਰ ‘ਤੇ ਬੰਦ ਹੀ ਰਹਿਣਗੇ। ਇਸ ਲਈ ਜਿਨ੍ਹਾਂ ਕੋਲ ਇਹ ਕਾਰਡ ਹਨ ਉਹ ਜਲਦ ਹੀ ਚਿਪ ਕਾਰਡ ਲਈ ਅਪਲਾਈ ਕਰ ਲੈਣ ਤਾਂ ਜੋ ਤੁਹਾਨੂੰ ਏ. ਟੀ. ਐੱਮ. ਜ਼ਰੀਏ ਜਾਂ ਆਨਲਾਈਨ ਟ੍ਰਾਂਜੈਕਸ਼ਨ ‘ਚ ਕੋਈ ਪ੍ਰੇਸ਼ਾਨੀ ਨਾ ਹੋਵੇ।

Leave a Reply

Your email address will not be published. Required fields are marked *