Bye Bye 2019 : ਕ੍ਰਿਕਟ ਜਗਤ ‘ਚ ਬਣੇ ਇਨ੍ਹਾਂ ਅਨੋਖੇ ਰਿਕਾਰਡਜ਼ ਲਈ ਵੀ ਜਾਣਿਆ ਜਾਵੇਗਾ ਇਹ ਸਾਲ

ਨਵੀਂ ਦਿੱਲੀ :ਕ੍ਰਿਕਟ ਜਗਤ ਵਿਚ ਸਾਲ 2019 ‘ਚ ਕਈ ਅਜਿਹੇ ਮੈਚ ਹੋਏ, ਜਿਨ੍ਹਾਂ ਵਿਚ ਖਾਸ ਰਿਕਾਰਡ ਵੀ ਬਣੇ ਅਤੇ ਕਈ ਵੱਡੇ ਰਿਕਾਰਡ ਵੀ ਟੁੱਟੇ। ਇਸ ਤੋਂ ਇਲਾਵਾ ਕੁਝ ਅਜਿਹੇ ਮੈਚ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਵਿਚ ਹੈਰਾਨ ਕਰਨ ਵਾਲੇ ਰਿਕਾਰਡ ਬਣੇ। ਕਿਤੇ ਟੀਮ ਨੂੰ754 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਕਿਤੇ ਟੀਮ 4 ਗੇਂਦਾਂ ਵਿਚ ਹੀ ਮੈਚ ਜਿੱਤ ਗਈ। ਇਕ ਮਾਮਲਾ ਅਜਿਹਾ ਵੀ ਸੀ ਜਿਸ ਵਿਚ ਟੀਮ ਨੇ ਲਗਾਤਾਰ 7 ਦਿਨਾਂ ਤਕ ਕ੍ਰਿਕਟ ਖੇਡ ਕੇ ਰਿਕਾਰਡ ਬਣਾ ਦਿੱਤਾ। ਆਓ ਇਨ੍ਹਾਂ ਮੈਚਾਂ ‘ਤੇ ਪੂਰਾ ਚਾਨਣਾ ਪਾਈਏ :

Leave a Reply

Your email address will not be published. Required fields are marked *