ਜਲੰਧਰ ‘ਚ ਆਪਣੇ ਹੀ ਕੌਂਸਲਰਾਂ ਦੀ ਬਗਾਵਤ ਕਾਰਨ ਚਰਚਾ ‘ਚ ਰਹੀ ਕਾਂਗਰਸ ਪਾਰਟੀ

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਦੀਆਂ ਪਿਛਲੀਆਂ ਚੋਣਾਂ 17 ਦਸੰਬਰ 2017 ਨੂੰ ਹੋਈਆਂ ਸਨ ਅਤੇ ਅੱਜ ਨਿਗਮ ਦੇ ਕੌਂਸਲਰਾਂ ਨੂੰ ਚੁਣੇ ਹੋਏ 2 ਸਾਲ ਦਾ ਸਮਾਂ ਪੂਰਾ ਹੋ ਚੁੱਕਾ ਹੈ। ਇਨ੍ਹਾਂ ਦੋ ਸਾਲਾਂ ਦੌਰਾਨ ਜਿੱਥੇ ਨਗਰ ਨਿਗਮ ਕਈ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਵਿਵਾਦਾਂ ‘ਚ ਰਿਹਾ, ਉਥੇ ਆਪਣੇ ਹੀ ਕੌਂਸਲਰਾਂ ਦੀ ਬਗਾਵਤ ਕਾਰਨ ਸੱਤਾਧਾਰੀ ਕਾਂਗਰਸ ਪਾਰਟੀ ਵੀ ਚਰਚਾ ‘ਚ ਰਹੀ। ਪੇਸ਼ ਹੈ ਪਿਛਲੇ ਦੋ ਸਾਲਾਂ ‘ਚ ਜਲੰੰਧਰ ਨਗਰ ਨਿਗਮ ‘ਚ ਹੋਈਆਂ ਘਟਨਾਵਾਂ ਦਾ ਵੇਰਵਾ :

Leave a Reply

Your email address will not be published. Required fields are marked *