ਗਲੋਬਲ ਬਿਜ਼ਨੈੱਸ ਫੋਰਮ ‘ਚ ਬੋਲੇ ਪੀ.ਐਮ. ਮੋਦੀ, ਕਿਹਾ- ਨਿਵੇਸ਼ ਵਧਾਉਣ ਲਈ ਚੁੱਕੇ ਕਈ ਕਦਮ

ਨਿਊਯਾਰਕ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਵਿਚ ਬਲੂਮਬਰਗ ਬਿਜ਼ਨੈੱਸ ਫੋਰਮ ਨੂੰ ਸੰਬੋਧਿਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਟੈਕਸ ਘਟਾਉਣ ਦਾ ਇਤਿਹਾਸਕ ਫੈਸਲਾ ਲਿਆ। ਅਸੀਂ ਵਿਕਾਸ ਵਿਚ ਅੜਿੱਕਾ ਬਣਨ ਵਾਲੇ 50 ਤੋਂ ਜ਼ਿਆਦਾ ਕਾਨੂੰਨਾਂ ਨੂੰ ਖਤਮ ਕੀਤਾ। ਪੀ.ਐਮ. ਮੋਦੀ ਨੇ ਕਿਹਾ ਕਿ ਅਸੀਂ ਨਿਵੇਸ਼ ਵਧਾਉਣ ਲਈ ਕਈ ਕਦਮ ਚੁੱਕੇ ਹਨ। ਭਾਰਤ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।

Leave a Reply

Your email address will not be published. Required fields are marked *