Google Pixel 4 ‘ਚ ਹੋਵੇਗਾ iPhone 11 ਵਰਗਾ ਦਮਦਾਰ ਕੈਮਰਾ, ਪੋਸਟਰ ਹੋਇਆ ਲੀਕ

ਨਵੀਂ ਦਿੱਲੀ : Google Pixel 4 ਸੀਰੀਜ਼ ਨੂੰ ਅਗਲੇ ਮਹੀਨੇ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ Google ਦੇ YouTube ਲਿੰਕ ਤੋਂ ਮਿਲ ਚੁੱਕੀ ਸੀ, ਪਰ ਕੰਪਨੀ ਨੇ Google Pixel 4 ਲਾਂਚ ਕਰਨ ਦੇ ਬਾਅਦ ਹੁਣ ਪੁਖਤਾ ਜਾਣਕਾਰੀ ਦਿੱਤੀ ਹੈ। ਕੰਪਨੀ ਆਪਣੇ google events 2019 ਨੂੰ ਅਮਰੀਕਾ ਦੇ ਸ਼ਹਿਰ ਨਿਊਯਾਰਕ ‘ਚ ਕਰਵਾਇਆ ਜਾਏਗਾ।

Times Square ‘ਤੇ ਲੱਗੇ ਹੋਡਿੰਗ ‘ਚ ਇਸ ਦੇ ਬੈਕ ਪੈਨਲ ‘ਚ ਮੌਜੂਦ ਕੈਮਰੇ ਨੂੰ ਦਿਖਾਈਆ ਗਿਆ ਹੈ। Google Pixel 4 ਸੀਰੀਜ਼ ‘ਚ ਲਾਂਚ ਹੋਇਆ iPhone 11 ਸੀਰੀਜ਼ ਵੱਲੋ ਰੈਕਟੈਂਗੂਲਰ ਰੀਅਰ ਕੈਮਰਾ ਸੈੱਟਅੱਪ ਦਿੱਤੇ ਜਾਵੇਗਾ। ਪਹਿਲੀ ਵਾਰ Pixel ਡਿਵਾਈਸ ‘ਚ ਡਿਊਲ ਰੀਅਰ ਕੈਮਰਾ ਸੈੱਟਅੱਪ ਦਿੱਤਾ ਜਾਵੇਗਾ। ਅੱਜ ਤਕ ਸਾਰੀਆਂ ਡਿਵਾਈਸ ‘ਚ ਰੀਅਰ ਕੈਮਰੇ ਦਾ ਹੀ ਇਸਤੇਮਾਲ ਕੀਤਾ ਗਿਆ ਹੈ।

Google Pixel 4 ਸੀਰੀਜ਼ ‘ਚ ਦੋ ਸਮਾਰਟਫੋਨ Google Pixel 4 ਤੇ Google Pixel 4 XL ਲਾਂਚ ਕੀਤਾ ਜਾਵੇਗਾ। ਇਹ ਦੋਵੇਂ ਸਮਾਰਟਫੋਨ ਐਂਡਰਾਇਡ 10 ਅਪਰੇਟਿੰਗ ਸਿਸਟਮ ਨਾਲ ਲਾਂਚ ਹੋਣ ਵਾਲੀ ਪਹਿਲੀ ਡਿਵਾਈਸ ਹੈ। Google ਨੇ ਐਂਡਰਾਇਡ 10 ਨੂੰ 3 ਸਤੰਬਰ ਤੋਂ ਆਪਣੇ Google Pixel ਡਿਵਾਈਸ ਲਈ ਰੋਲ ਆਊਟ ਕਰ ਦਿੱਤਾ ਹੈ। Google Pixel 4 ਸੀਰੀਜ਼ ਦੀ ਸਾਹਮਣੇ ਆਈ ਲੀਕ ਅਨੁਸਾਰ Pixel 4 ਤੇ Pixel 4 ‘ਚ ਫਲੈਗਸ਼ਿਪ ਕਵਾਲਕਾਮ Snapdragon 855 ਚਿਪਸੈੱਟ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।

Leave a Reply

Your email address will not be published. Required fields are marked *