ਬ੍ਰੈਗਜ਼ਿਟ ‘ਚ ਦੇਰੀ ਵਾਲੇ ਬਿੱਲ ਨੂੰ ਮਹਾਰਾਣੀ ਦੀ ਮਨਜ਼ੂਰੀ : ਹਾਊਸ ਆਫ ਲਾਰਡਸ

ਲੰਡਨ – ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ-2 ਨੇ ਉਸ ਕਾਨੂੰਨ ‘ਤੇ ਆਪਣੀ ਰਸਮੀ ਮੋਹਰ ਲਾ ਦਿੱਤੀ ਹੈ ਜੋ ਬ੍ਰਸੈਲਸ ਦੇ ਨਾਲ ਸਬੰਧ ਟੁੱਟਣ ਦਾ ਸਮਝੌਤਾ ਨਾ ਹੋ ਪਾਉਣ ਦੀ ਸਥਿਤੀ ‘ਚ ਸਰਕਾਰ ਨੂੰ ਬ੍ਰੈਗਜ਼ਿਟ ਦੀ ਪ੍ਰਕਿਰਿਆ ‘ਚ ਦੇਰੀ ਲਈ ਮਜ਼ਬੂਰ ਕਰੇਗਾ। ਹਾਊਸ ਆਫ ਲਾਰਡਸ ਨੇ ਸੋਮਵਾਰ ਨੂੰ ਇਹ ਗੱਲ ਆਖੀ। ਉਸ ਨੇ ਨਵੇਂ ਕਾਨੂੰਨ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ ਅਤੇ ਬਿੱਲ ਨੂੰ ਮਹਾਰਾਣੀ ਦੀ ਮਨਜ਼ੂਰੀ ਮਿਲਣ ਦੀ ਗੱਲ ਆਖੀ।

Leave a Reply

Your email address will not be published. Required fields are marked *