Hyundai Grand i10 NIOS ਭਾਰਤ ’ਚ ਲਾਂਚ, ਕੀਮਤ 5 ਲੱਖ ਰੁਪਏ ਤੋਂ ਸ਼ੁਰੂ

Hyundai Grand i10 NIOS ਅੱਜ ਯਾਨੀ ਮੰਗਲਵਾਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਹੋ ਗਈ ਹੈ। ਇਸ ਦੀ ਕੀਮਤ 5 ਲੱਖ ਰੁਪਏ ਹੈ। Grand i10 NIOS ਨੂੰ 4 ਵੇਰੀਐਂਟ ਲੈਵਲ ’ਚ ਬਾਜ਼ਾਰ ’ਚ ਉਤਾਰਿਆ ਗਿਆ ਹੈ। ਨਵੀਂ ਕਾਰ ਹੁੰਡਈ ਦੇ i10 ਬ੍ਰਾਂਡ ਦੀ ਥਰਡ ਜਨਰੇਸ਼ਨ ਕਾਰ ਹੈ। ਇਸ ਦੀ ਲੁਕ ਗ੍ਰੈਂਡ ਆਈ10 ਦੇ ਮੌਜੂਦਾ ਮਾਡਲ ਤੋਂ ਅਲੱਗ ਹੈ, ਸਪੋਰਟ ਅਤੇ ਬੋਲਡ ਹੈ। ਇਹ ਕਾਰ 8 ਰੰਗਾਂ ’ਚ ਉਪਲੱਬਧ ਹੈ। ਬਾਜ਼ਾਰ ’ਚ ਇਸ ਦਾ ਮੁਕਾਬਲਾ ਮਾਰੂਤੀ ਸਵਿਫਟ ਅਤੇ ਫੋਰਡ ਫਿਗੋ ਨਾਲ ਹੋਵੇਗਾ।

Leave a Reply

Your email address will not be published. Required fields are marked *