ਚੰਦਰਯਾਨ-2 ਅੱਜ ਚੰਦਰਮਾ ‘ਚ ਕਰੇਗਾ ਪ੍ਰਵੇਸ਼ (ਪੜ੍ਹੋ 14 ਅਗਸਤ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਚੰਦਰਯਾਨ-2 ਬੁੱਧਵਾਰ ਨੂੰ ਧਰਤੀ ਨੂੰ ਛੱਡ ਦੇਵੇਗਾ ਤੇ ਫਿਰ ਇਹ ਚੰਦ ‘ਤੇ ਪਹੁੰਚਣ ਲਈ ‘ਚੰਦਰਪੱਥ’ ‘ਤੇ ਆਪਣੀ ਯਾਤਰਾ ਸ਼ੁਰੂ ਕਰ ਦੇਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਇਸ ਨੂੰ ਚੰਦਰਪੱਥ ‘ਤੇ ਲਿਆਉਣ ਲਈ ਅੱਜ ਸਵੇਰੇ ਇਕ ਅਹਿਮ ਪ੍ਰਕਿਰਿਆ ਨੂੰ ਅੰਜਾਮ ਦੇਣਗੇ।

Leave a Reply

Your email address will not be published. Required fields are marked *