ਜ਼ਮੀਨੀ ਵਿਵਾਦ ਕਰਕੇ ਪੁਲਿਸ ਮੁਲਾਜ਼ਮ ਤੇ ਰਿਟਾਇਰਡ ਫੌਜੀ ਨੇ ਕਿਰਚਾ ਮਾਰ ਵਢਾਇਆ 16 ਸਾਲਾਂ ਦਾ ਗੱਭਰੂ

ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਤੇ ਭਰਾ ਲਵਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ ਵਿੱਚ 12 ਕਿੱਲੇ ਜ਼ਮੀਨ ਹੈ। ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਹੈ ਤੇ ਇੱਕ ਸਾਬਕਾ ਫੌਜੀ ਹੈ।
ਜ਼ਮੀਨੀ ਵਿਵਾਦ ਕਰਕੇ ਪੁਲਿਸ ਮੁਲਾਜ਼ਮ ਤੇ ਰਿਟਾਇਰਡ ਫੌਜੀ ਨੇ ਕਿਰਚਾ ਮਾਰ ਵਢਾਇਆ 16 ਸਾਲਾਂ ਦਾ ਗੱਭਰੂ

Leave a Reply

Your email address will not be published. Required fields are marked *