ਬੋਪੰਨਾ 9 ਸਾਲਾਂ ‘ਚ ਆਪਣੀ ਸਭ ਤੋਂ ਖਰਾਬ ਰੈਂਕਿੰਗ ‘ਤੇ

ਨਵੀਂ ਦਿੱਲੀ– ਭਾਰਤ ਦਾ ਤਜਰਬੇਕਾਰ ਡਬਲਜ਼ ਖਿਡਾਰੀ ਰੋਹਨ ਬੋਪੰਨਾ ਇਸ ਸਾਲ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਣ ਪਿਛਲੇ 9 ਸਾਲਾਂ ਵਿਚ ਆਪਣੇ ਕਰੀਅਰ ਦੀ ਸਭ ਤੋਂ ਖਰਾਬ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਬੋਪੰਨਾ ਰੈਂਕਿੰਗ ਵਿਚ 9 ਸਥਾਨ ਹੇਠਾਂ ਡਿੱਗ ਕੇ 49ਵੇਂ ਨੰਬਰ ‘ਤੇ ਖਿਸਕ ਗਿਆ ਹੈ। ਇਸ ਤੋਂ ਪਹਿਲਾਂ 21 ਜੂਨ 2010 ਨੂੰ ਬੋਪੰਨਾ 52ਵੀਂ ਰੈਂਕਿੰਗ ‘ਤੇ ਸੀ।

Leave a Reply

Your email address will not be published. Required fields are marked *