ਰਿਰਾਕਡ ਪੰਜਵੀਂ ਵਾਰ ਇਜ਼ਰਾਇਲ ਦੀ ਸੱਤਾ ਸੰਭਾਲਣ ਨੇੜੇ ਨੇਤਨਯਾਹੂ

ਤੇਲ ਅਵੀਵ— ਇਕ ਪਾਸੇ ਜਿਥੇ ਭਾਰਤ ‘ਚ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਉਥੇ ਭਾਰਤ ਦੇ ਕਰੀਬੀ ਦੇਸ਼ ਇਜ਼ਰਾਇਲ ‘ਚ ਚੋਣਾਂ ਹੋ ਚੁੱਕੀਆਂ ਹਨ। ਨਤੀਜੇ ਆ ਰਹੇ ਹਨ ਤੇ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਚੋਣ ਨਤੀਜਿਆਂ ‘ਚ ਇਥੇ ਟਾਈ ਹੋ ਗਿਆ ਹੈ। ਪਰੰਤੂ ਟਾਈ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਬੇਂਜਾਮਿਨ ਦੀ ਜਿੱਤ ਪੁਖਤਾ ਲੱਗ ਰਹੀ ਹੈ।

ਨੇਤਨਯਾਹੂ ਰਿਕਾਰਡ ਪੰਜਵੀਂ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵੱਲ ਵਧ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਲਿਕੁਡ ਪਾਰਟੀ ਵਿਰੋਧੀ ਬਲੂ ਐਂਡ ਵਾਈਟ ਪਾਰਟੀ ਦੇ ਬਰਾਬਰ ਹੀ ਵੋਟਾਂ ਹਾਸਲ ਕਰ ਰਹੀ ਹੈ। ਇਸ ਦੇ ਬਾਅਦ ਵੀ ਮੰਨਿਆ ਜਾ ਰਿਹਾ ਹੈ ਕਿ ਨੇਤਨਯਾਹੂ ਦੀ ਜਿੱਤ ਤੈਅ ਹੈ।

Leave a Reply

Your email address will not be published. Required fields are marked *