ਸ਼ਤਰੰਜ : ਭਾਰਤ ਨੇ ਮੇਜ਼ਬਾਨ ਕਜ਼ਾਕਿਸਤਾਨ ਨੂੰ ਹਰਾਇਆ

ਅਸਤਾਨਾ (ਕਜ਼ਾਕਿਸਤਾਨ) (ਨਿਕਲੇਸ਼ ਜੈਨ)- ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਪੁਰਸ਼ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਰਾਊਂਡ-6 ਵਿਚ ਮੇਜ਼ਬਾਨ ਕਜ਼ਾਕਿਸਤਾਨ ਨੂੰ 3.5-0.5 ਦੇ ਵੱਡੇ ਫਰਕ ਨਾਲ ਗੋਡੇ ਟੇਕਣ ‘ਤੇ ਮਜਬੂਰ ਕਰ ਦਿੱਤਾ ਤੇ ਇਸਦੇ ਨਾਲ ਹੀ ਭਾਰਤ ਨੇ 8 ਮੈਚ ਪੁਆਇੰਟਾਂ ਦੇ ਨਾਲ ਖੁਦ ਨੂੰ ਬੇਹੱਦ ਮਜ਼ਬੂਤੀ ਨਾਲ ਦੂਜੇ ਸਥਾਨ ‘ਤੇ ਬਰਕਰਾਰ ਰੱਖਿਆ ਹੈ। ਮਹਿਲਾ ਵਰਗ ਵਿਚ ਭਾਰਤ ਚੀਨ ਦੀ ਦੀਵਾਰ ਤੋਂ ਪਾਰ ਨਹੀਂ ਪਾ ਸਕੀ।

Leave a Reply

Your email address will not be published. Required fields are marked *