ਘਾਟੀ ‘ਚ ਪਿਛਲੇ ਕੁਝ ਦਿਨਾਂ ਤੋਂ ਗ੍ਰੇਨੇਡ ਹਮਲਿਆਂ ‘ਚ ਤੇਜ਼ੀ ਆਈ ਹੈ

ਮੌਸਮ ਵਿਭਾਗ ਨੇ ਹੋਰ ਬਰਫਬਾਰੀ ਹੋਣ ਅਤੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਬੀਤੇ ਕੱਲ ਵਿਭਾਗ ਵਲੋਂ ਹਿਮਾਚਲ ਦੇ 5 ਸ਼ਹਿਰਾਂ ‘ਚ ਭਾਰੀ ਬਰਫਬਾਰੀ ਹੋਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜੰਮੂ ‘ਚ ਬਰਫਬਾਰੀ ਕਾਰਨ ਹਾਈਵੇਅ ਬੰਦ ਹਨ ਅਤੇ ਅਧਿਕਾਰੀ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਬਰਫ ਹਟਾਉਣ ਦੇ ਕੰਮ ‘ਚ ਜੁਟੇ ਹੋਏ ਹਨ।

Leave a Reply

Your email address will not be published. Required fields are marked *